Kejriwal ਨੇ Delhi Police 'ਤੇ ਲਗਾਏ ਇਲਜ਼ਾਮ, ਸਿਸੋਦੀਆ ਨਾਲ ਕੀਤੀ ਜਾ ਰਹੀ ਹੈ ਬਦਸਲੂਕੀ |OneIndia Punjabi

2023-05-23 0

ਦਿੱਲੀ ਦੇ ਮੁੱਖ-ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਪੁਲਿਸ 'ਤੇ ਮਨੀਸ਼ ਸਿਸੋਦੀਆ ਨਾਲ ਬਦਸਲੂਕੀ ਕਰਨ ਦੇ ਲਗਾਏ ਇਲਜ਼ਾਮ | ਕੇਜਰੀਵਾਲ ਨੇ ਆਪਣੇ ਟਵਿੱਟਰ 'ਤੇ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ ਤੇ ਪੁਲਿਸ ਵਲੋਂ ਮਨੀਸ਼ ਸਿਸੋਦੀਆ ਨਾਲ ਬਦਸਲੂਕੀ ਕਰਨ ਦੀ ਗੱਲ ਕਹੀ ਹੈ | ਕੇਜਰੀਵਾਲ ਨੇ ਵੀਡੀਓ ਸਾਂਝੀ ਕਰਦਿਆਂ ਲਿਖਿਆ, ਕੀ ਪੁਲਿਸ ਨੂੰ ਇਸ ਤਰ੍ਹਾਂ ਮਨੀਸ਼ ਸਿਸੋਦੀਆ ਦੇ ਨਾਲ ਬਦਸਲੂਕੀ ਕਰਨ ਦਾ ਹੱਕ ਹੈ ?
.
Kejriwal accused Delhi Police of mistreatment of Sisodia.
.
.
.
#ManjinderSirsa #ArvindKejriwal #ManishSisodia
~PR.182~